ਜਦੋਂ ਸਹੇਲੀ ਨੂੰ ਪ੍ਰਪੋਜ਼ ਕਾਰਨ ਲੲੀ ਨੌਜਵਾਨ ਨੇ ਖਰੀਦੇ ਸੀ 99 ਅਾੲੀਫੋਨ.. ਫਿਰ ਵੀ ਹੋੲੀ ਸੀ ਨਾਂਹ

ਜਦੋਂ ਸਹੇਲੀ ਨੂੰ ਪ੍ਰਪੋਜ਼ ਕਾਰਨ ਲੲੀ ਨੌਜਵਾਨ ਨੇ ਖਰੀਦੇ ਸੀ 99 ਅਾੲੀਫੋਨ.. ਫਿਰ ਵੀ ਹੋੲੀ ਸੀ ਨਾਂਹ
ਅੱਜ ਪ੍ਰਪੋਜ਼ ਡੇ ਜਿਸ ਦੇ ਕਾਰਨ ਅੱਜ ਬਹੁਤ ਲੋਕ ਅਾਪਣੇ ਪਿਅਾਰ ਦਾ ੲਿਜ਼ਹਾਰ ਕਰਨਗੇ, ੳੁੱਥੇ ਹੀ ਅੱਜ ਅਸੀ ਤਹਾਨੂੰ ਅਜਿਹੇ ਅਜਿਬੋ ਗਰੀਬ ਮਾਮਲੇ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੂੰ ਸੁਣ ਕੇ ਤੁਸੀ ਹੈਰਾਨ ਰਹਿ ਜਾੳੁੇਗੇੇ… ਚੀਨ ‘ਚ 2014 ਵਿੱਚ ‘ਸਿੰਗਲਸ ਡੇ ਮਨਾੲਿਅਾ ਗਿਅਾ ਸੀ, ੲਿਸ ਦਿਨ ਲੋਕਾਂ ਨੇ ਹਜ਼ਾਰਾਂ ਰੁਪੲੇ ਦੀ ਖਰੀਦਾਰੀ ਕਰਕੇ ਅਾਪਣਾ ਸਿੰਗਲ ਹੋਣ ਦਾ ਜਸ਼ ਮਨਾੲਿਅਾ, ਪਰ ੲਿੱਕ ਚੀਨੀ ਸ਼ਖਸ਼ ਨੇ ਅਾਪਣੀ ਗਰਲਫ੍ਰੈਂਡ ਨੂੰ ਪ੍ਰਪੋਜ਼ ਕਰਨ ਦਾ ਮੰਨ ਬਣਾੲਿਅਾ,

ਜਿਸ ਦੇ ਲੲੀ ੳੁਹਨਾਂ ਨੇ 48 ਲੱਖ ਰੁਪੲੇ ਖਰਚ ਕੀਤੇ ਹਨ, ੳੁਸ ਨੇ ਅਾਪਣੀ ਗਰਲਫ੍ਰੈਂਡ ਲੲੀ 99 ਅਾੲਿਫੋਨ 6S ਖਰੀਦੇ ਸੀ, ਪ੍ਰਪੋਜ਼ ਕਰਨ ਤੋਂ ਪਹਿਲਾਂ ੳੁਸ ਨੇ ਸਾਰੇ ਅਾੲੀਫੋਨ ਜਮੀਨ ਤੇ ਦਿਲ ਦੇ ਸ਼ੇਪ ‘ਚ ਸਜਾੲਿਅਾ ਸੀ, ੲਿਸ ਤੋਂ ੲਿਲਾਵਾ ੳੁਸ ਨੇ ੲਿੱਕ ਗੁਲਦਸਤਾ ਵੀ ਖਰੀਦਾ ਸੀ, ੲਿੰਨਾਂ ਸਭ ਕੁਝ ਕਰਨ ਤੋਂ ਬਾਅਦ ਵੀ ਗਰਲਫ੍ਰੈਂਡ ਨੇ ੳਸਦਾ ਪ੍ਰਪੋਜ਼ਲ ਰਿਜੈਕਟ ਕਰ ਦਿੱਤਾ, ਤੇ ਵਿਅਾਹ ਤੋਂ ਵੀ ੲਿੰਨਕਾਰ ਕਰ ਦਿਤਾ, ਪ੍ਰਪੋਜ਼ ਕਰਨ ਵਾਲਾ ੲਿਹ ਸ਼ਖਸ ੲਿੱਕ ਪ੍ਰੋਗਰਾਮਰ ਹੈ,

ਅਾਪਣੀ ਗਰਲਫ੍ਰੈਂਡ ਨੂੰ ਪ੍ਰੋਪਜ਼ ਕਾਰਨ ਲੲੀ ੲਿੰਨੀ ਰਕਮ ਖਰਚ ਕੀਤਾ, ਫਿਰ ਵੀ ੳੁਸ ਨੂੰ ੲਿੰਨਕਾਰ ਕਰ ਦਿੱਤਾ, ੳੁਹਨਾਂ ਦੀਅਾਂ ਪ੍ਰਪੋਜ਼ ਕਰਨ ਦੀਅਾਂ ਤਸਵੀਰਾਂ ੳੁਹਨਾਂ ਦਿਨਾਂ ‘ਚ ਖੂਬ ਵਾੲਿਰਲ ਹੋੲੀਅਾਂ ਸੀ, ਜਦੋਂ ਸਹੇਲੀ ਨੂੰ ਪ੍ਰਪੋਜ਼ ਕਾਰਨ ਲੲੀ ਨੌਜਵਾਨ ਨੇ ਖਰੀਦੇ ਸੀ 99 ਅਾੲੀਫੋਨ.. ਫਿਰ ਵੀ ਹੋੲੀ ਸੀ ਨਾਂਹ

Leave a Reply